About Us
Bibekgarh Publication is a Punjab based publication house. It was launched in 2020. Bibekgarh Publication is started with the intention to publish books for the kids in diaspora but we soon realized that the platform could also be used to provide a common platform to writers who want to publish books about Sikh History.
We have so far published 11 books and many more are in the works. Platform is open to any writers who want to write literature about Punjab and the Sikhs. Writers from other parts of India and global diaspora are also welcome to publish books with us.
ਪਾਠਕਾਂ ਦੇ ਧਿਆਨ ਹਿਤ
“ਬਿਬੇਕਗੜ੍ਹ ਪ੍ਰਕਾਸ਼ਨ” ਵੱਲੋਂ ਸਿਧ ਆਸਣ ਕਿਤਾਬ ਪ੍ਰਦਰਸ਼ਿਤ ਨਾ ਕਰਨ ਤੇ ਪਾਠਕਾਂ ਨੂੰ ਮੁਹੱਈਆ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪਾਠਕਾਂ ਨੂੰ ਹੋਈ ਖੇਚਲ ਦਾ ਅਫਸੋਸ ਹੈ। ਜੇਕਰ ਭਵਿੱਖ ਵਿਚ ਇਸ ਫੈਸਲੇ ਬਾਰੇ ਕੋਈ ਤਬਦੀਲੀ ਹੋਈ ਤਾਂ ਪਾਠਕਾਂ ਦੇ ਧਿਆਨ ਹਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪ੍ਰਬੰਧਕ
ਬਿਬੇਕਗੜ੍ਹ ਪ੍ਰਕਾਸ਼
ਪਾਉਣ ਦੀ ਤਰੀਕ 2024
ਪਾਠਕਾਂ ਦੇ ਧਿਆਨ ਹਿੱਤ
ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਗ ਰਹੇ ਸਲਾਨਾ ਪੁਸਤਕ ਮੇਲਾ ਮਿਤੀ 25 ਦਸੰਬਰ ਤੋਂ 27 ਦਸੰਬਰ 2023 ਵਿਚ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਚਾਹਵਾਨ ਪਾਠਕ ਇਹ ਤਿੰਨੋਂ ਦਿਨ ਮੇਲੇ ਵਿਚ ਆ ਕੇ ਬਿਬੇਕਗੜ੍ਹ ਪ੍ਰਕਾਸ਼ਨ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।
ਪਲਬਿਕ ਨੋਟਸ
ਪਾਉਣ ਦੀ ਤਰੀਕ 23-12-23