Description
ਸ਼ਬਦ ਭੇਦ ਬੱਚਿਆਂ ਲਈ ਛਾਪੇ ਜਾ ਰਹੇ ਕਾਇਦੇ ਦੀ ਲਗਾਤਾਰਤਾ ‘ਚ ਪੰਜਵਾਂ ਕਾਇਦਾ ਹੈ। ਸ਼ਬਦ ਭੇਦ ਕਾਇਦਾ ਬੱਚਿਆਂ ਨੂੰ ਸ਼ਬਦਾਂ ਵਿਚਲਾ ਭੇਦ ਸਮਝਾਉਣ ਲਈ ਬਣਾਇਆ ਗਿਆ ਹੈ। ਇਸ ਕਾਇਦੇ ਦੇ ਦੋ ਭਾਗ ਹਨ ਪਹਿਲਾ ਭਾਗ ਦਾ ਨਾਂ ਸਵਰ ਅੱਖਰ ਅਤੇ ਇਸ ਵਿੱਚ ਕੁੱਲ 28 ਸ਼ਬਦ ਹਨ।
ਦੂਸਰੇ ਭਾਗ ਦਾ ਨਾਂ ਦੋ ਅੱਖਰੇ ਸ਼ਬਦ ਹੈ ਇਸ ਵਿੱਚ ਕੁੱਲ 864 ਸ਼ਬਦ ਹਨ। ਜਿਵੇਂ ਕਿ ਇਸ ਭਾਗ ਵਿੱਚ ਹਰ ਅੱਖਰ ਦੇ ਚਾਰ ਸ਼ਬਦ ਲਏ ਗਏ ਹਨ। ਮੂਲ ਅੱਖਰ ਨੂੰ ਕੇਂਦਰ ਵਿੱਚ ਰੱਖ ਕੇ ਉਸ ਨੂੰ ਵੱਖ-ਵੱਖ ਮਾਤਰਾ ਲਾ ਕੇ ਸੱਤ ਨਵੇਂ ਸ਼ਬਦ ਬਣਾਏ ਗਏ ਹਨ। ਇਸ ਨਾਲ ਬੱਚੇ ਨੂੰ ਮੂਲ ਸ਼ਬਦ ਤੋਂ ਮਾਤਰਾ ਦੇ ਬਦਲਣ ਨਾਲ ਬਣ ਰਹੇ ਵੱਖਰੇ ਸ਼ਬਦ ਦਾ ਬੋਧ ਹੋਵੇਗਾ ਅਤੇ ਮਾਤਰਾ ਦੇ ਭੇਦ ਦਾ ਬੋਧ ਆ ਜਾਵੇਗਾ।
ਕੀਮਤ : 250 (€/£/$06)
ਪੰਨੇ : 120
Reviews
There are no reviews yet.