Description
ਇਹ ਇੱਕ ਅੱਖੋਂ ਓਹਲੇ ਨਾ ਕੀਤਾ ਜਾ ਸਕਣ ਵਾਲਾ ਤੱਥ ਹੈ ਕਿ ਘੱਲੂਘਾਰੇ ਬਾਰੇ ਪ੍ਰਚੱਲਤ ਬਿਰਤਾਂਤਕ ਸਮੱਗਰੀ ਦਾ ਵਧੇਰੇ ਹਿੱਸਾ ਹਕੂਮਤੀ ਪੱਧਰ ‘ਤੇ ਘੜਿਆ ਅਤੇ ਪ੍ਰਚਾਰਿਆ ਗਿਆ ਹੈ ਪ੍ਰੰਤੂ ਸਿੱਖਾਂ ਦੇ ਤਥਾਕਥਿਤ ਨੁਮਾਇੰਦਿਆਂ ਵੱਲੋਂ ਹਰ ਸਾਲ ੬ ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਦਿਨ ਬਾਰੇ ਜੋ ਵਿਆਖਿਆ ਅਤੇ ਸਧਾਰਨ ਬਿਆਨੀ ਕੀਤੀ ਜਾਂਦੀ ਹੈ ਉਹ ਕਿਸੇ ਵੀ ਤਰ੍ਹਾਂ ਸਿੱਖ ਸੰਗਤ ਦੇ ਹਿਰਦਿਆਂ ਨੂੰ ਸ਼ਾਂਤੀ ਨਹੀਂ ਦਿੰਦੀ ਅਤੇ ਨਾ ਹੀ ਉਹਨਾਂ ਦੀ ਦਲੀਲ ਵਿੱਚ ਇਤਨਾ ਵਜ਼ਨ ਹੁੰਦਾ ਹੈ ਕਿ ਉਹ ਇਸ ਦਿਨ ਨਾਲ ਜਾਗੇ ਹੋਏ ਰੋਹ ਨੂੰ ਸ਼ਾਂਤ ਕਰ ਸਕਣ ਜਾਂ ਕਿਸੇ ਉਸਾਰੂ ਦਿਸ਼ਾ ਵੱਲ ਮੋੜ ਸਕਣ। ਫਸੀਲ ਦੇ ਸਾਹਮਣੇ ਹੇਠਾਂ ਇਕੱਤਰ ਹੋਈਆਂ ਵੱਖ-ਵੱਖ ਧਿਰਾਂ ਵਿਚ ਕੁਝ ਹਿੱਸੇ ਅਜਿਹੇ ਵੀ ਹੁੰਦੇ ਹਨ ਜੋ ਸਾਰੇ ਵਾਤਾਵਰਨ ਨੂੰ ਅਸਹਿਜ ਕਰ ਦਿੰਦੇ ਹਨ।
ਕੀਮਤ: 150
ਭਾਰ: 220g
ਪੰਨੇ: 100





Reviews
There are no reviews yet.