Description
ਅਸੀਂ ਇਸ ਦਲੀਲ ਨਾਲ 100 ਫੀਸਦੀ ਸਹਿਮਤ ਹਾਂ ਕਿ “ਵਿਅਕਤੀ ਤੇ ਸੰਸਥਾਵਾਂ ਕਮਜ਼ੋਰ ਹੋਣ ਦੀਆਂ ਸੰਭਾਵਨਾਵਾਂ ਹਨ ਪਰ ਪਰ ਤੱਤ ਖਾਲਸਾ ਦੀ ਰੂਹ ਅਤੇ ਗਤੀ ਕਿਸੇ ਤੋਂ ਕਾਬੂ ਨਹੀਂ ਆਵੇਗੀ”। ਕਲਗੀਧਰ ਪਾਤਸ਼ਾਹ ਵੱਲੋਂ ਸਾਜਿਆ ਗਿਆ ‘ਸਿੰਘ ਆਦਰਸ਼’ ‘ਮਹਾ ਨਾਇਕ’ ਦੀ ਆਮਦ ਦਾ ਧਰਵਾਸ ਹੈ ਅਕਾਲ ਪ੍ਰਭਾਵ ਕਾਰਨ ਭਵੇ ਪੰਜਾਬ ਦੀ ਲੁਕਾਈ ਕਿਸੇ ਸਾਜਿਸ਼ ਦਾ ਸ਼ਿਕਾਰ ਹੋ ਜਾਵੇ ਜਾਂ ਫਿਰ ਕਿਸੇ ਬਰਤਾਂਤ ਦੇ ਪ੍ਰਭਾਵ ਅਧੀਨ ਕੁਝ ਸਮੇਂ ਲਈ ਬੇਗਾਨੇ ਅਤੇ ਉਧਾਰੇ ਦਾਇਕਾਂ ਦੀ ਪ੍ਰਸ਼ਤਿਸ਼ ਜਾਂ ਪੈਰਵਾਈ ਵਿੱਚ ਪੈ ਜਾਵੇ ਅਖੀਰ ਉਸ ਦੀ ਨੀਂਦ ਟੁੱਟ ਜਾਣੀ ਹੈ ਅਤੇ ਉਸ ਦੇ ਗਫ਼ਲਤ ਦਾ ਤਿਆਗ ਕਰ ਧਰਤੀ ਨਾਲ ਕੰਨ ਲਾ ਦੂਰੋਂ ਆਉਂਦੇ ਨੀਲੇ ਦੀਆਂ ਟਾਪਾਂ ਦੀ ਘੜਸੋ ਲੈਣੀ ਹੈ ਭਾਵੇਂ ਕੂੜ ਦੇ ਲੱਖਾਂ ਝੱਖੜ ਝੁੱਲ ਜਾਣ ਤਤ ਖਾਲਸੇ ਦੀ ਰੂਹ ਦੈਰੀ ਗਤੀ ਦਾ ਹਿੱਸਾ ਹੋਣ ਕਾਰਨ ਹਰੇਕ ਘੱਲੂਕਾਰੇ ਵਿੱਚੋਂ ਸਾਬਤ ਉਬਰ ਆਵੇਗੀ ਇਸ ਨਾਲ ਜੁੜਿਆ ਹੋਇਆ ਹਰੇਕ ਬਸ਼ਰ ਬਰਕਤਾਂ ਨਾਲ ਨਿਵਾਜਿਆ ਜਾਵੇਗਾ। ਖਾਲਸਾ ਖੁਦ ਅਦਾਲਤ ਲਾਵੇਗਾ ਅਤੇ ਆਪਣੇ ਸਵਾਲ ਆਪ ਹੱਲ ਕਰੇਗਾ।
ਕੀਮਤ: 150
ਭਾਰ: 220ਗ੍ਰਾਮ
ਪੰਨੇ: 10
Reviews
There are no reviews yet.