ਖਾਲਸਾ ਬੁੱਤ ਨਾ ਮਾਨੈ ਕੋਇ (ਨਵੇਂ ਜ਼ਮਾਨੇ ਦੇ ਬਿਜਲਈ ਬੁੱਤਾਂ ਦੇ ਪਰਸੰਗ ‘ਚ) – ਪਰਮਜੀਤ ਸਿੰਘ ਗਾਜ਼ੀ, ਰਵਿੰਦਰਪਾਲ ਸਿੰਘ

99.00

ਕਿਤਾਬ : ਖਾਲਸਾ ਬੁੱਤ ਨਾ ਮਾਨੈ ਕੋਇ (ਨਵੇਂ ਜ਼ਮਾਨੇ ਦੇ ਬਿਜਲਈ ਬੁੱਤਾਂ ਦੇ ਪਰਸੰਗ ‘ਚ)

ਸੰਪਾਦਕ: ਪਰਮਜੀਤ ਸਿੰਘ ਗਾਜ਼ੀ, ਰਵਿੰਦਰਪਾਲ ਸਿੰਘ

Category:

Description

ਇਸ ਕਿਤਾਬ ਵਿਚ ਸਿੱਖ ਸਮਾਜ ਵਿਚ ਆਈ ਨਵੀਂ ਬੁਤਕਾਰੀ ਬਾਬਤ ਵੱਖ-ਵੱਖ ਸੱਜਣਾਂ ਦੇ ਲਿਖੇ ਲੇਖ ਹਨ। ਇਹ ਲੇਖ ਸਿਖ ਸਿਧਾਂਤ ਦੀ ਲੋਅ ਵਿਚ ਬੁਤਕਾਰੀ ਦੇ ਨਿਸ਼ੇਧ ਬਾਰੇ ਭਰਪੂਰ ਹਵਾਲਿਆਂ ਨਾਲ ਗੱਲ ਕਰਦੇ ਹਨ। ਇਹ ਸਾਰੇ ਆਪਣੇ-ਆਪ ਵਿਚ ਨਵੀਂ ਕਿਸਮ ਦੀ ਬੁਤਕਾਰੀ ਦੇ ਪੱਖ ਵਿਚ ਦਿਤੇ ਤਰਕਾਂ ਦਾ ਢੁਕਵਾਂ ਜਵਾਬ ਵੀ ਹਨ। ਇਹ ਲੇਖ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੋਂ ਸੇਧਤ ਹਨ ਅਤੇ ਇਨ੍ਹਾਂ ਵਿਚ ਹਵਾਲੇ ਇਤਿਹਾਸ ਦੇ ਦਰਜ ਕੀਤੇ ਹੋਏ ਹਨ। ਸਮੁੱਚੇ ਰੂਪ ਵਿਚ ਕਿਤਾਬ ਦੇ ਸਾਰੇ ਲੇਖ ਹੀ ਮੁੱਲਵਾਨ ਅਤੇ ਗੁਰੂ ਦੇ ਭੈਅ ਵਿਚ ਰਹਿਣ ਵਾਲੇ ਹਰ ਸਿਖ ਦੇ ਚੇਤੇ ਰੱਖਣ ਵਾਲੇ ਹਨ। ਇਸ ਕਿਤਾਬ ਦਾ ਛਪਣਾ ਅੱਜ ਬਹੁਤ ਜਰੂਰੀ ਹੈ ਤਾਂ ਜੋ ਲੋਕ ਸਧਾਰਨ ਤਾਰਕਿਕਤਾ ਦੀ ਥਾਂ ਪੰਥਕ ਹਵਾਲਿਆਂ ਨਾਲ ਗੱਲ ਸਮਝਣ ਅਤੇ ਪਰਚਾਰ-ਪਰਸਾਰ ਤੇ ਅਗਲੀਆਂ ਪੀੜ੍ਹੀਆਂ ਤੱਕ ਸੰਚਾਰ ਲਈ ਸਿਖ ਰਵਾਇਤ ਦੀ ਗੱਲ ਸਮਝ ਸਕਣ।

Additional information

Weight .150 kg

Reviews

There are no reviews yet.

Be the first to review “ਖਾਲਸਾ ਬੁੱਤ ਨਾ ਮਾਨੈ ਕੋਇ (ਨਵੇਂ ਜ਼ਮਾਨੇ ਦੇ ਬਿਜਲਈ ਬੁੱਤਾਂ ਦੇ ਪਰਸੰਗ ‘ਚ) – ਪਰਮਜੀਤ ਸਿੰਘ ਗਾਜ਼ੀ, ਰਵਿੰਦਰਪਾਲ ਸਿੰਘ”

Your email address will not be published. Required fields are marked *