ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼) – ਪੇਪਰ ਬੈਕ

399.00

ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

ਪ੍ਰਕਾਸ਼ਕ : ਬਿਬੇਕਗੜ੍ਹ

Category:

Description

ਨਵੰਬਰ ੧੯੮੪ ਵਿਚ ਪੂਰੇ ਇੰਡੀਆਂ ਭਰ ਦੇ ਸ਼ਹਿਰਾਂ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਬਾਰੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪੀ ਗਈ ਕਿਤਾਬ “ਸਿੱਖ ਨਸਲਕੁਸ਼ੀ ,੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼) ਪਾਠਕਾਂ ਦੇ ਪੜ੍ਹਨ ਲਈ ਦੂਜੀ ਵਾਰੀ ਛਪ ਕੇ ਹਾਜ਼ਰ ਹੈ।

ਇਸ ਕਿਤਾਬ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਗਿਆ ਹੈ :-

੧. ਹੱਡੀ ਹੰਢਾਏ ਤੇ ਅੱਖੀਂ ਡਿੱਠੇ ਹਾਲ
੨. ਨਸਲ ਕੁਸ਼ੀ ਦਾ ਖੁਰਾ-ਖੋਜ
੩. ਵੇਰਵੇ ਤੇ ਪੜਚੋਲ
੪. ਦੰਗੇ ਨਹੀਂ ਨਸਲਕੁਸ਼ੀ
ਅਤੇ ਅਖੀਰ ਵਾਲੇ ਭਾਗ ਵਿਚ ਇਸ ਨਸਲਕੁਸ਼ੀ ਨੂੰ ‘ਸਿੱਖ ਨਸਲਕੁਸ਼ੀ’ ਵਜੋਂ ਮਾਨਤਾ ਦਿੰਦੇ “ਦਸਤਾਵੇਜ਼” ਸ਼ਾਮਲ ਹਨ।

ਸੰਪਾਦਕ : ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

ਜਿਲਦ : ਕੱਚੀ

ਪ੍ਰਕਾਸ਼ਕ : ਬਿਬੇਕਗੜ੍ਹ

Additional information

Weight .550 kg

Reviews

There are no reviews yet.

Be the first to review “ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼) – ਪੇਪਰ ਬੈਕ”

Your email address will not be published. Required fields are marked *