Description
ਨਵੰਬਰ ੧੯੮੪ ਵਿਚ ਪੂਰੇ ਇੰਡੀਆਂ ਭਰ ਦੇ ਸ਼ਹਿਰਾਂ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਬਾਰੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪੀ ਜਾ ਰਹੀ ਨਵੀਂ ਕਿਤਾਬ “ਸਿੱਖ ਨਸਲਕੁਸ਼ੀ ,੧੯੮੪ (ਅੱਖੀਂ ਡਿੱਠੇ ਹਾਲ ਸਿਧਾਂਤਕ ਪੜਚੋਲ ਅਤੇ ਦਸਤਾਵੇਜ਼) ਪਾਠਕਾਂ ਦੇ ਪੜ੍ਹਨ ਲਈ ਹਾਜ਼ਰ ਹੈ।
ਇਸ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ ਹਨ। ਇਸ ਕਿਤਾਬ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ੧. ਹੱਡੀ ਹੰਢਾਏ ਤੇ ਅੱਖੀਂ ਡਿੱਠੇ ਹਾਲ ੨. ਨਸਲ ਕੁਸ਼ੀ ਦਾ ਖੁਰਾ-ਖੋਜ ੩. ਵੇਰਵੇ ਦੇ ਪੜਚੋਲ ੪.ਦੰਗੇ ਨਹੀਂ ਨਸਲਕੁਸ਼ੀ ਅਤੇ ਅਖੀਰ ਵਾਲੇ ਭਾਗ ਵਿਚ ਇਸ ਨਸਲਕੁਸ਼ੀ ਨੂੰ ‘ਸਿੱਖ ਨਸਲਕੁਸ਼ੀ’ ਵਜੋਂ ਮਾਨਤਾ ਦੇਂਦੇ “ਦਸਤਾਵੇਜ਼” ਸ਼ਾਮਲ ਹਨ
ਇਹ ਕਿਤਾਬ ਪੱਕੀ ਜਿਲਦ ਵਿੱਚ ਹੈ।
Reviews
There are no reviews yet.