ਕੌਰਨਾਮਾ-੨ (ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ)

400.00

ਇਹ ਕਿਤਾਬ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਬਾਰੇ ਲਿਖੀ ਗਈ ਕੌਰਨਾਮਾ ਕਿਤਾਬ ਦਾ ਦੂਸਰਾ ਭਾਗ ਹੈ। ਇਸ ਵਿਚ ਕੋਈ ਬੀਬੀ ਰਣਤੱਤੇ ਵਿਚ ਜੂਝ ਕੇ ਸ਼ਹੀਦ ਹੁੰਦੀ ਹੈ, ਕੋਈ ਬੀਬੀ ਸਿੰਘਾਂ ਨੂੰ ਸਾਂਭਦੀ ਸੰਭਾਲਦੀ ਅੱਤ ਦਾ ਜ਼ੁਲਮ ਸਹਿ ਕੇ ਸ਼ਹੀਦ ਹੁੰਦੀ ਹੈ ਤੇ ਕੋਈ ਮੁਕਾਬਲੇ ਵਿਚ ਗੋਲੀਬਾਰੀ ਦੀ ਲਪੇਟ ਵਿਚ ਆਕੇ ਸ਼ਹੀਦ ਹੁੰਦੀ ਹੈ। ਇਹਨਾਂ ਸਾਰੀਆਂ ਬੀਬੀਆਂ ਨੇ ਧਰਮ ਯੁੱਧ ਵਿਚ ਗੁਰੂ ਦੇ ਰਾਹ ‘ਤੇ ਚੱਲਦਿਆਂ ਆਪਣੀਆਂ ਜਾਨਾਂ ਵਾਰੀਆਂ।

ਕੌਰਨਾਮਾ ਤੀਜੇ ਘੱਲੂਘਾਰੇ ਤੋਂ ਬਾਅਦ ਚੱਲੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਦਾਸਤਾਨ ਸਾਂਭਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਕਾਰਜ ਨੂੰ ਕਰਦਿਆਂ ਅਸੀਂ ਇਹ ਪੂਰਾ ਯਤਨ ਕੀਤਾ ਹੈ ਕਿ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਰੱਖਣ ਵਾਲੇ ਜੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਵੱਲੋਂ ਦੱਸੀ ਵਾਰਤਾ ਦੇ ਆਧਾਰ ਉੱਪਰ ਹੀ ਸ਼ਹੀਦਾਂ ਦੀ ਦਾਸਤਾਨ ਦਰਜ ਕੀਤੀ ਜਾਵੇ ।

Category:

Description

ਹੱਥਲੀ ਪੋਥੀ ਇਸ ਕਾਰਜ ਦੀ ਦੂਸਰੀ ਪੇਸ਼ਕਸ਼ ਹੈ। ਸਾਡਾ ਇਹ ਯਤਨ ਹੋਵੇਗਾ ਕਿ ਇਸ ਕਾਰਜ ਦੀ ਅਗਲੀ ਕੜੀ ਵੀ ਛੇਤੀ ਪਾਠਕਾਂ ਦੇ ਸਨਮੁਖ ਕੀਤੀ ਜਾਵੇ।

ਲੇਖਕ : ਬਲਜਿੰਦਰ ਸਿੰਘ ਕੋਟਭਾਰਾ
ਕੀਮਤ: 400 (ਵਿਦੇਸ਼ ਲਈ €/£/$10)
ਜਿਲਦ : ਕੱਚੀ
ਪ੍ਰਕਾਸ਼ਨ : ਬਿਬੇਕਗੜ੍ਹ

Additional information

Weight .450 kg

Reviews

There are no reviews yet.

Be the first to review “ਕੌਰਨਾਮਾ-੨ (ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ)”

Your email address will not be published. Required fields are marked *

You may also like…